ਹਰ ਐਤਵਾਰ ਸਵੇਰੇ ਨਾਮ ਸਿਮਰਨ ਸਮਾਗਮ – Sampuran Asa Di Vaar ate Naam Simran on Every Sunday

ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਵਿਖੇ ਹਰ ਐਤਵਾਰ ਨੂੰ ਸਵੇਰੇ 6:30 ਤੋਂ ੯:00 ਵਜੇ ਸੰਪੂਰਨ ਆਸਾ ਦੀ ਵਾਰ ਅਤੇ ਨਾਮ ਸਿਮਰਨ ਅਭਿਆਸ ਕਰਵਾਇਆ ਜਾਂਦਾ ਹੈ ਜੀ , ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਇਸ ਸਮਾਗਮ ਵਿਚ ਜੁੜ ਕੇ ਗੁਰੂ ਕੀਆ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ

About the Author

You may also like these